¡Sorpréndeme!

ਲੋਕ ਖਾ ਰਹੇ ਕੀੜਿਆਂ ਨਾਲ ਭਰੇ ਹੋਏ ਮੋਮੋਜ਼, ਵੀਡੀਓ ਹੋ ਰਹੀ ਵਾਇਰਲ |OneIndia Punjabi

2024-02-08 0 Dailymotion

ਜਦੋਂ ਸਭ ਤੋਂ ਅਜੀਬ ਖਾਣੇ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਚੀਨ ਦਾ ਖਿਆਲ ਆਉਂਦਾ ਹੈ। ਇਹ ਲੋਕ ਖਾਣ-ਪੀਣ ਦੇ ਮਾਮਲੇ ਵਿੱਚ ਕੋਈ ਵੀ ਹੱਦ ਪਾਰ ਕਰ ਜਾਂਦੇ ਹਨ। ਚੀਨ ਦੇ ਕੁਝ ਹਿੱਸਿਆਂ ਵਿੱਚ, ਲੋਕ ਅਣਜੰਮੇ ਬੱਚਿਆਂ ਦੇ ਭਰੂਣ ਦਾ ਸੂਪ ਪੀਂਦੇ ਹਨ, ਜਦੋਂ ਕਿ ਕੁਝ ਹਿੱਸਿਆਂ ਵਿੱਚ ਉਹ ਕੁੱਤਿਆਂ ਅਤੇ ਬਿੱਲੀਆਂ ਨੂੰ ਮਾਰ ਕੇ ਖਾਂਦੇ ਹਨ। ਇਸ ਦੇ ਨਾਲ ਹੀ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਜ਼ਹਿਰੀਲੇ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ ਤਾਂ ਜੋ ਇਨ੍ਹਾਂ ਨੂੰ ਖਾਇਆ ਜਾ ਸਕੇ। ਚੀਨ ਦਾ ਅਜਿਹਾ ਹੀ ਇੱਕ ਅਜੀਬੋ-ਗਰੀਬ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮੋਮੋ ਦੇ ਅੰਦਰ ਜ਼ਿੰਦਾ ਕੀੜੇ ਭਰੇ ਹੋਏ ਹਨ।ਵੀਡੀਓ ਦੇਖ ਕੇ ਤੁਸੀਂ ਵੀ ਸੋਚੋਗੇ ਕਿ ਚੀਨ ਦੇ ਲੋਕ ਕੀ ਕੁੱਝ ਖਾ ਲੈਂਦੇ ਹਨ।
.
People eating momos full of worms, video going viral.
.
.
.
#junkfood #viralvideo #punjabnews
~PR.182~